ਪੰਜਾਬ ਜੰਗਲਾਤ ਅਤੇ ਜੰਗਲੀ-ਜੀਵਨ ਸੁਰੱਖਿਆ ਵਿਭਾਗ, ਸਾਰੇ
ਨਾਗਰਿਕਾ ਨੂੰ ਪ੍ਰਿਥਵੀ ਦੀ ਵਨਸਪਤੀ ਨੂੰ ਚਿਰਸਥਾਈ ਬਨਾਉਣ ਲਈ ਆਪਣਾ
ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ, ਤਾਂ ਜੋ ਵਾਤਾਵਰਣ ਦੇ ਸੰਤੁਲਨ
ਅਤੇ ਕੁਦਰਤੀ ਸਰੋਤਾਂ ਨੂੰ ਵਿਗਡ਼ਨ ਤੋ ਬਚਾਇਆ ਜਾ ਸਕੇ।
ਇਸ ਉੱਦੇਸ਼ ਨੂੰ, ਜੰਗਲੀ ਖੇਤਰਾ ਵਿਚ ਰੁੱਖਾ ਦੀ ਵਨਸਪਤੀ ਦੇ ਸੰਪੂਰਣ
ਨਾਸ਼ ਨੂੰ ਰੋਕਣ ਨਾਲ, ਯਾਨਿ ਕਿ ਕੱਟੇ ਗਏ ਰੁੱਖਾ ਦੇ ਮੁਕਾਬਲੇ ਲਗਾਏ
ਗਏ ਰੁੱਖਾ ਦੀ ਗਿਣਤੀ ਨੂੰ ਵਧਾਉਣ ਦੀ ਮਦਦ ਦੁਆਰਾ ਪ੍ਰਾਪਤ ਕੀਤਾ ਜਾ
ਸਕਦਾ ਹੈ।
|